ਅੰਦੋਲਨ ਨਾਲ ਸਮਾਜ ਨੂੰ ਕੀ ਨੁਕਸਾਨ- ਫਾਇਦਾ ਹੋਇਆ ?

ਹਵਾ ਦਾ ਰੁਖ ਗੁਰਮਿੰਦਰ ਸਿੰਘ ਸਮਦ ਦੇ ਨਾਲ ਮਹਿਮਾਨ ਪ੍ਰੋ ਮਨਜੀਤ ਸਿੰਘ ਉੱਘੇ ਵਿਦਵਾਨ

ਨਵਜੋਤ ਸਿੱਧੂ ਦਾ ਅਕਾਲੀ ਦਲ ‘ਤੇ ਵੱਡਾ ਹਮਲਾ,

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਵਿਧਾਨ ਸਭਾ ਅੰਦਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅਕਾਲੀ ਵਿਧਾਇਕਾਂ ਨੇ ਜਾਣਬੁੱਝ ਅੜਿੱਕਾ ਪਾਇਆ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਡਰ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਉੱਪਰ ਹਰਸਿਮਰਤ ਬਾਦਲ ਦੇ ਤਿੰਨ ਥਾਈਂ ਦਸਤਖਤ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨ ਲਾਗੂ ਨਹੀਂ ਹੋਣਗੇ।

ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬਧਨ ਕਰਦਿਆਂ ਕਿਹਾ ਕਿ ਸਦਨ ਵਿੱਚ ਅਕਾਲੀ ਦਲ ਨੇ ਜਾਣਬੁੱਝ ਕੇ ਅੜਿੱਕਾ ਪਾਇਆ। ਇਸ ਲਈ ਆਪਣੀ ਗੱਲ ਕਹਿਣ ਲਈ ਮੈਨੂੰ ਉਚੇਚੇ ਤੌਰ ’ਤੇ ਇੱਥੇ ਆ ਕੇ ਤੁਹਾਡੇ ਨਾਲ ਰੂ-ਬ-ਰੂ ਹੋਣਾ ਪਿਆ। ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹਨ, ਉਹ ਕੁਝ ਸਮੇਂ ਲਈ ਨਹੀਂ ਬਲਕਿ 5 ਸਾਲਾਂ ਲਈ ਲਾਗੂ ਰਹਿਣਗੇ। ਸਿੱਧੂ ਨੇ ਕਿਹਾ ਕਿ ਜੋ ਰੋਡਮੈਪ ਪੰਜਾਬ ਦੀ ਤਰੱਕੀ ਲਈ ਬਣਾਇਆ ਗਿਆ ਹੈ, ਉਸ ਲਈ ਪੰਜਾਬ ਦੇ ਆਮਦਨ ਸੋਮਿਆਂ ਨਾਲ ਖਜ਼ਾਨਾ ਭਰਨਾ ਪਵੇਗਾ।

ਆਰਡੀਨੈਂਸ ‘ਤੇ ਹਰਸਿਮਰਤ ਬਾਦਲ ਦੇ 3 ਥਾਂ ਦਸਤਖਤ,

 

ਸਿੱਧੂ ਨੇ ਕਿਸਾਨੀ ਮੁੱਦੇ ’ਤੇ ਕਿਹਾ ਕਿ ਅੱਜ ਕਿਸਾਨ ਧਰਨਿਆਂ ’ਤੇ ਬੈਠਾ, ਕਰਜ਼ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਇਹ ਖੇਤੀਬਾੜੀ ਸੰਕਟ ਦੇ ਲੱਛਣ ਹਨ। ਪਿਛਲੇ 20 ਸਾਲਾਂ ਵਿੱਚ ਕਿਸਾਨੀ ਦੇ ਸੁਧਾਰ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। 2013 ਵਿੱਚ ਕੰਟਰੈਕਟ ਫਾਰਮਿੰਗ ਐਕਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ।ਪੰਜਾਬਨਾਮਾ ਐਪ ਡਾਉਨਲੋਡ ਕਰੋ

LIVE –  ਪੰਜਾਬਨਾਮਾ  ਹੁਣ ਤੁਹਾਡੇ ਮੁਬਾਇਲ ਤੇ ਹਰ ਵਕਤ ਹਰ ਸਮੇਂ । ਪੰਜਾਬਨਾਮਾ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵੈਬਸਾਇਟ ਦੀ ਹਰ ਜਾਣਕਾਰੀ ਪੰਜਾਬਨਾਮਾ ਐਪ ਤੇ ਦੇਖਣ ਲਈ ਕਲਿਕ ਕਰੋ ਅਤੇ ਪੰਜਾਬਨਾਮਾ ਐਪ ਡਾਉਨਲੋਡ ਕਰੋ । 5 ਸਟਾਰ ਰੇਟ ਵੀ ਕਰੋ ਤੇ ਆਪਣੀਆਂ ਸ਼ੁਭ ਇੱਛਾਵਾਂ ਲਿਖਕੇ ਪੋਸਟ ਜ਼ਰੂਰ ਕਰਨਾ ਜੀ। ਧੰਨਵਾਦ।

ਪੰਜਾਬਨਾਮਾ ਨੂੰ ਆਪਣੀ ਅਵਾਜ਼ ਬਣਾਓ ।

ਪੰਜਾਬਨਾਮਾ ਸੋਸਲ ਮੀਡੀਆ ਦੇ ਹਰ ਫਰੰਟ ਤੇ ਉਪਲਬਧ ਹੈ। ਆਪਣੀ ਆਵਾਜ਼ ਨੂੰ ਪੰਜਾਬਨਾਮਾ ਦੀ ਆਵਾਜ਼ ਬਣਾਓ ।  ਰਾਜਨੀਤਿਕ, ਧਾਰਮਿਕ, ਅਤੇ ਸਮਾਜਿਕ ਵਿਚਾਰ ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਤੱਕ ਪਹੁਚਾਉਣ ਲਈ ਪੰਜਾਾਬਨਾਮਾ ਦਾ ਸਾਥ ਦਿਓ । ਪੰਜਾਬਨਾਮਾ ਹਰ ਸਮੇਂ ਤੁਹਾਡੇ ਸਹਿਯੋਗ ਵਿਚ ਹਾਜ਼ਰ ਹੈ।

www.punjabnama.com

for News, Views and Advertisement in punjabnama newspaper, e-paper, digital Editon, APP and punjabi, hindi and english news website.  contact 905 666 4887

NO FAVOR TIKHE TEWAR

We want to take news out of the newsroom. Help us Unscrew the World. Seen or heard something that you think makes for a good story? We’d love to tell you about it. You can pitch your story ideas, photos, and submissions at editor@punjabnama.com Support Unbiased & Independent Journalism The founding premise of PUNJABNAMA is this: if good journalism is to survive and thrive, it can only do so by being both editorially and financially independent. This means relying principally on contributions from readers and concerned citizens who have no interest other than to sustain a space for quality journalism.

CLICK HERE TO DOWNLOAD PUNJABNAMA APP
Play  store:

https://play.google.com/store/apps/details?id=com.traffictail.punjabnama.com

Leave a Reply

Your email address will not be published. Required fields are marked *