ਖਹਿਰਾ ਦੀ ਗਿ੍ਰਫਤਾਰੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚੇ ‘ਤੇ ਤੀਜਾ ਹਮਲਾ ਹੈ। ‘ਤੇ ਇਕ ਵਾਰ ਫੇਰ ਵਿਧਾਨ ਸਭਾ ਸੁੱਤੀ ਰਹਿ ਗਈ ।

ਪੰਜਾਬੀਆਂ ਨੂੰ ਹਾਲੇ ਬੁਹਤਿਆਂ ਨੂੰ ਸਮਝ ਹੀ ਨਹੀਂ ਆਈ ਕਿ ਈਡੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਫੜਿਆ ਕਿਉਂ ਹੈ। ਇਸ ਗੱਲ ਦਾ ਭਾਵੇ ਬਹੁਤੇ ਲੋਕ ਅੰਦਾਜ਼ਾ ਨਹੀਂ ਲਗਾ ਸਕਦੇ, ਪਰ ਸਭ ਇਹੋ ਸੋਚਦੇ ਹੋਣਗੇ,

“ ਬਈ ਹੋਇਆਂ ਤਾਂ ਗਲਤ ਹੈ, ਪਰ ਇਸ ਪਿਛੇ ਕਾਰਨ ਕੀ ਹੈ, ਇਸ ਬਾਰੇ ਦਿਮਾਗ ਨਹੀਂ ਚੱਲ ਰਿਹਾ ਹੈ।“

ਪੰਜਾਬ ਨਾਮਾ ਨੇ ਡਾ. ਪਿਆਰੇ ਲਾਲ ਗਰਗ ਨਾਲ ਵਿਸ਼ੇਸ਼ ਗੱਲਬਾਤ ਰਾਹੀਂ ਉਚੇਚੇ ਤੌਰ ਤੇ ਇਹੋ ਸਵਾਲ ਕੀਤਾ ਕਿ ਆਖਿਰ ਸੁਖਪਾਲ ਖਹਿਰਾ ਨੇ ਕਿਹੜੀ ਸਰਕਾਰ ਦਾ ਕੀ ਵਿਘਾੜਿਆ ਹੈ, ਜੋ ਉਸ ਉਪਰ ਇਹ ਆਫਤ ਆਈ ਹੈ। ਡਾ. ਸਾਹਿਬ ਦਾ ਆਖਣਾ ਕਿ ਉਨ੍ਹਾਂ ਦੀ ਗਿ੍ਫਤਾਰੀ ਕੇਂਦਰ ਵਲੋਂ ਪੰਜਾਬ ਅਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਤੀਜਾ ਹਮਲਾ ਹੈ। ਪਹਿਲਾ ਹਮਲਾ ਕਿਸਾਨ ਐਕਟ ਲਾਗੂ ਕਰਨੇ, ਦੂਜਾ ਹਮਲਾ ਬੀਐਸੈਫ ਨੂੰ 50 ਕਿਮੀ ਦਾ ਪੰਜਾਬ ਦਾ ਮੁੱਖੀ ਬਨਾੁਣਾ ਤੇ ਤੀਜਾ ਹਮਲਾ ਸੁਖਪਾਲ ਖਹਿਰਾ ਨੂੰ ਫੜਨਾ।
ਬਾਹਲਾ ਸੋਚੋ ਨਾ, ਸਿਰਫ ਇਹ ਵੀਡੀਓ ਪੂਰਾ ਦੇਖ ਲਵੇ ਸਭ ਸਮਝ ਆ ਜਾਵੇਗਾ।

ਪੰਜਾਬਨਾਮਾ ਐਪ ਡਾਉਨਲੋਡ ਕਰੋ
LIVE – ਪੰਜਾਬਨਾਮਾ ਹੁਣ ਤੁਹਾਡੇ ਮੁਬਾਇਲ ਤੇ ਹਰ ਵਕਤ ਹਰ ਸਮੇਂ। ਪੰਜਾਬਨਾਮਾ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵੈਬਸਾਇਟ ਦੀ ਹਰ ਜਾਣਕਾਰੀ ਪੰਜਾਬਨਾਮਾ ਐਪ ਤੇ ਦੇਖਣ ਲਈ ਕਲਿਕ ਕਰੋ ਅਤੇ ਪੰਜਾਬਨਾਮਾ ਐਪ ਡਾਉਨਲੋਡ ਕਰੋ । 5 ਸਟਾਰ ਰੇਟ ਵੀ ਕਰੋ ਤੇ ਆਪਣੀਆਂ ਸ਼ੁਭ ਇੱਛਾਵਾਂ ਲਿਖਕੇ ਪੋਸਟ ਜ਼ਰੂਰ ਕਰਨਾ ਜੀ। ਧੰਨਵਾਦ।

www.punjabnama.com

for News, Views and Advertisement in Punjabnama newspaper, e-paper, digital Edition, APP and Punjabi, Hindi and English news website.

CLICK HERE FOR DOWNLOAD PUNJABNAMA APP
????????????????????????

Play Store: https://play.google.com/store/apps/details?id=com.traffictail.punjabnamacom

WEBSITE :- WWW.PUNJABNAMA.COM
WWW.ENGLISH.PUNJABNAMA.COM
WWW.HINDI.PUNJABNAMA.COM

YOUTUBE: http:/www.youtube.com/punjabnama tv

FACEBOOK : https://www.facebook.com/PunjabNama92
TWITTER : @PUNJABNAMA4
TELEGRAM : PUNJABNAMA TV
EMAIL : PUNJABNAMA92@GMAIL.COM
CONTACT : +91 905 666 4887 (WHATSAPP MESSAGES ONLY)

Leave a Reply

Your email address will not be published. Required fields are marked *