ਪੰਜਾਬ ਦੀਆਂ ਬਰੂਹਾਂ ‘ਤੇ 2022 ਦੀ ਵਿਧਾਨ ਸਭਾ ਚੋਣਾਂ ਆ ਖੜੀਆਂ ਹਨ। ਇਸ ਵੇਲੇ ਪੰਜਾਬ ਨੂੰ ਸਮਝਣ ਲਈ ਦੋ ਨਜ਼ਰਾਂ ਦੀ ਤਾਕਤ ਚਾਹੀਦੀ ਹੈ। ਪਹਿਲੀ ਨਜ਼ਰ ਜੋ ਪੰਜਾਬ ਵਲੋਂ ਦਿੱਲ਼ੀ ਦੀਆਂ ਸਰਹੱਦਾਂ ਤੇ ਅਨਪੜ੍ਹ ਆਖੇ ਜਾਂਦੇ ਕਿਸਾਨਾਂ ਵਲੋਂ ਸਭ ਤੋਂ ਵੱਧ ਸਮਝਦਾਰੀ ਦਿਖਾਉਂਦੇ ਹੋਏ ਆਪਣੀ ਹੋਂਦ ਦੀ ਲੜਾਈ ਛੇੜ ਰੱਖੀ ਹੈ। ਦੂਸਰੀ ਨਜ਼ਰ ਜੋ ਬਹੁਤ ਜ਼ਰੂਰੀ ਹੈ, ਪਰ ਇਤਫਾਕੀਆ ਨਹੀਂ ਹੈ, ਉਹ ਹੈ ਕਿ ਇਹਨਾਂ ਕਿਸਾਨਾਂ ਨੂੰ ਹਾਸ਼ੀਏ ਤੇ ਧੱਕਣ ਵਾਲੇ ਲੋਕਾਂ ਦੀ ਅਤੇ ਉਨ੍ਹਾਂ ਦੇ ਪਨਪਣ ਦੀ ਪਹਿਚਾਣ ਕਰਨਾ, ਜੋ ਬਹੁਤ ਲਾਜ਼ਿਮ ਹੈ।
ਪੰਜਾਬਨਾਮਾ ਵਲੋਂ ਖੋਜੀ ਪੱਤਰਕਾਰੀ ਦੀ ਸਿਲਸਿਲੇਵਾਰ ਲੜੀ ਨੂੰ ਅੱਗੇ ਤੋਰਦੇ ਹੋਏ ਉੱਘੇ ਵਿਦਵਾਨ ਡਾ. ਪਿਆਰੇ ਲਾਲ ਗਰਗ ਜੀ ਦੀ ਵਿਦਵਤਾ ਦਾ ਸਹਾਰਾ ਲੈਂਦਿਆਂ ਪੰਜਾਬ ਦੇ ਉਸ ਮਾਫੀਏ ਨੂੰ ਗੋਲ ਧਾਰੇ ਵਿਚ ਲਿਆਕੇ ਖੜ੍ਹਾ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ ਹੈ।

ਪੰਜਾਬਨਾਮਾ ਐਪ ਡਾਉਨਲੋਡ ਕਰੋ
LIVE – ਪੰਜਾਬਨਾਮਾ ਹੁਣ ਤੁਹਾਡੇ ਮੁਬਾਇਲ ਤੇ ਹਰ ਵਕਤ ਹਰ ਸਮੇਂ। ਪੰਜਾਬਨਾਮਾ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵੈਬਸਾਇਟ ਦੀ ਹਰ ਜਾਣਕਾਰੀ ਪੰਜਾਬਨਾਮਾ ਐਪ ਤੇ ਦੇਖਣ ਲਈ ਕਲਿਕ ਕਰੋ ਅਤੇ ਪੰਜਾਬਨਾਮਾ ਐਪ ਡਾਉਨਲੋਡ ਕਰੋ । 5 ਸਟਾਰ ਰੇਟ ਵੀ ਕਰੋ ਤੇ ਆਪਣੀਆਂ ਸ਼ੁਭ ਇੱਛਾਵਾਂ ਲਿਖਕੇ ਪੋਸਟ ਜ਼ਰੂਰ ਕਰਨਾ ਜੀ। ਧੰਨਵਾਦ।

www.punjabnama.com

for News, Views and Advertisement in Punjabnama newspaper, e-paper, digital Edition, APP and Punjabi, Hindi and English news website.

CLICK HERE FOR DOWNLOAD PUNJABNAMA APP
????????????????????????

Play Store: https://play.google.com/store/apps/details?id=com.traffictail.punjabnamacom

WEBSITE :- WWW.PUNJABNAMA.COM
WWW.ENGLISH.PUNJABNAMA.COM
WWW.HINDI.PUNJABNAMA.COM

YOUTUBE: https://www.youtube.com/punjabnama tv

FACEBOOK : https://www.facebook.com/PunjabNama92
TWITTER : @PUNJABNAMA4
TELEGRAM : PUNJABNAMA TV
EMAIL : PUNJABNAMA92@GMAIL.COM
CONTACT : +91 905 666 4887 (WHATSAPP MESSAGES ONLY)

 

 

Leave a Reply

Your email address will not be published. Required fields are marked *