ਕੇਂਦਰ ਸਰਕਾਰ ਵਲੋਂ ਆਈਟੀਆਈ ਲਈ ਹਜ਼ਾਰਾਂ ਕਰੋੜ ਦਿੱਤਾ ਜਾਣਾ ਸੀ, ਪੰਜਾਬ ਦੇ ਖ਼ਜ਼ਾਨੇ ਵਿਚ ਸੈਂਕੜੇ ਕਰੋੜਾਂ ਦਾ ਮੁਨਾਫਾ ਹੋਣਾ ਸੀ, ਪਰ ਨਹੀਂ ਹੋਇਆ
2017 ਵਿਚ ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਅਫਸਰਾਂ ਦੀ ਮੰਨਕੇ ਗਰੀਬ ਮਾਰ ਕੀਤੀ
ਕਿਸ ਮੂੰਹ ਨਾਲ ਚੰਨੀ ਘਰ ਘਰ ਨੌਕਰੀ ਦੀ ਗੱਲ ਕਰ ਰਹੇ ਨੇ
ਨਵਜੋਤ ਸਿੰਘ ਸਿੱਧੂ ਪੁੱਛਣ ਮੁੱਖ ਮੰਤਰੀ ਨੂੰ ਇਸ ਕਾਰਜ ਬਾਰੇ
ਭ੍ਰਿਸ਼ਟ ਅਫਸਰ ਹਾਲੇ ਤੀਕ ਵੀ ਵੱਡੀਆਂ ਕੁਰਸੀਆਂ ਤੇ ਬਿਰਾਜਮਾਨ
ਠੇਕਾ ਮੁਲਾਜ਼ਿਮ ਸ਼ਰੇਆਮ ਅਫਸ਼ਰ ਦਾ ਨਾਮ ਲੈਕੇ ਇਲਜ਼ਾਮ ਲਾਉਂਦੇ ਨੇ
ਆਈ ਟੀ ਆਈ ਡੈਟਾ ਐਂਟਰੀ ਆਪ੍ਰੇਟਰਾਂ ਦੀਆਂ ਸੈਂਕੜੇ ਨੌਕਰੀਆਂ ਗਈਆਂ
ਚੰਨੀ ਇਸ ਬਾਬਤ ਜਾਂਚ ਕਰਾਕੇ ਭ੍ਰਿਸ਼ਟ ਅਫਸਰ ਵਿਰੁੱਧ ਕਾਰਵਾਈ ਕਰਨ
ਆਈ ਟੀ ਆਈ ਡੈਟਾ ਐਂਟਰੀ ਆਪ੍ਰੇਟਰਾਂ ਦੀਆਂ ਖੁੱਸੀਆਂ ਨੌਕਰੀਆਂ ਬਹਾਲ ਹੋਣ
पंजाब सरकार का धक्का है ।
पंजाब सरकार नौकरियां देगी यह अगर सत्य है तो तो जो लोग पहले से नौकरियां कर रहे थे निकाल क्यों दिए।