ਪੰਜਾਬ ਕਾਂਗਰਸ ਲੀਗਲ ਸੈਲ ਦੇ ਸਕੱਤਰ ਅਤੇ ਜਿਲ੍ਹਾ ਬਾਰ ਐਸੋਸ਼ੀਏਸਨ ਦੇ ਸਕੱਤਰ ਐਡਵੋਕੇਟ ਬਲਜੀਤ ਸਿੰਘ ਕੜਵਲ

ਸੰਗਰੂਰ, 7 ਦਸੰਬਰ (ਜਸ਼ਨਵੀਰ ਸਿੰਘ)

– ਜਿਲਾ ਬਾਰ ਐਸੋਸੀਏਸ਼ਨ ਸੰਗਰੂਰ ਦੀ 17 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਲੀਗਲ ਸੈਲ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨੇੜਲੇ ਸਾਥੀ ਐਡਵੋਕੇਟ ਬਲਜੀਤ ਸਿੰਘ ਕੜਵਲ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕਰਕੇ ਪ੍ਰਧਾਨਗੀ ਲਈ ਆਪਣਾ ਦਾਅਵਾ ਠੋਕ ਦਿੱਤਾ ਹੈ।

ਜਿਲਾ ਬਾਰ ਐਸੋਸੀਏਸਨ ਦੇ ਆਰ ਓ ਗਗਨਦੀਪ ਸਿੰਘ ਸੀਬੀਆ (ਪ੍ਰਧਾਨ ਡੀ ਬੀ ਏ) ਅਤੇ ਸਹਾਇਕ ਆਰ ਓ ਸੋਰਵ ਗਰਗ, ਤਰਸੇਮ ਜਿੰਦਲ ਅਤੇ ਦਵਿੰਦਰ ਸਿੰਘ ਤੂਰ ਨੂੰ ਆਪਣੇ ਨਾਮਜਦਗੀ ਪੱਤਰ ਪੇਸ਼ ਕੀਤਾ।

ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਐਡਵੋਕੇਟ ਬਲਜੀਤ ਸਿੰਘ ਕੜਵਲ ਨਾਲ ਐਡਵੋਕੇਟ ਨਵੀਨ ਮੜਕਨ, ਐਡਵੋਕੇਟ ਰਜੇਸ ਸਿੰਗਲਾ, ਐਡਵੋਕੋੇਟ ਚਾਵਲਾ, ਐਡਵੋਕੇਟ ਇਮਤਿਆਜ ਮੁਹੰਮਦ, ਐਡਵੋਕੇਟ ਗੁਰਿੰਦਰਪਾਲ ਸ਼ਰਮਾ, ਐਡਵੋਕੇਟ ਬਚਿੱਤਰ ਸਿੰਘ, ਐਡਵੋਕੇਟ ਰਣਜੀਤ ਸਿੰਘ ਮੋੜ, ਐਡਵੋਕੇਟ ਰਣਧੀਰ ਸਿੰਘ, ਐਡਵੋਕੇਟ ਇੰਦਰਜੀਤ ਅਰੋੜਾ, ਐਡਵੋਕੇਟ ਪੂਜਾ ਸ਼ਰਮਾ, ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਜਸਵਿੰਦਰਪਾਲ ਸਿੰਘ ਸਾਹਨੀ, ਐਡਵੋਕੇਟ ਨਰਿੰਦਰਪਾਲ ਸਿੰਘ ਸਾਹਨੀ, ਐਡਵੋਕੇਟ ਦਰਸ਼ਨ ਗੁਪਤਾ, ਐਡਵੋਕੇਟ ਜੋਗਰਾਜ ਚੌਧਰੀ, ਐਡਵੋਕੇਟ ਜਤਿੰਦਰ ਸ਼ਰਮਾ,ਐਡਵੋਕੇਟ ਨੀਰਜ਼ ਕੁਮਾਰ, ਐਡਵੋਕੇਟ ਤਰਨਜੋਤ ਸਿੰਘ, ਐਡਵੋਕੇਟ ਬਾਬੂ ਗਿਆਨ ਇੰਦਰ, ਐਡਵੋਕੇਟ ਰਜਿੰਦਰ ਕੁਮਾਰ ਕਾਂਸਲ, ਐਡਵੋਕੇਟ ਕੁਲਵੀਰ ਸਿੰਘ ਐਡਵੋਕੇਟ ਰਾਹੁਲ ਸ਼ਰਮਾ, ਐਡਵੋਕੇਟ ਸਤਪਾਲ ਸ਼ਰਮਾ ਭਵਾਨੀਗੜ ਅਤੇ ਬਾਰ ਐਸੋਸ਼ੀਏਸ਼ਨ ਦੇ ਸੀਨੀਅਰ, ਜੂਨੀਅਰ ਅਤੇ ਲੇਡੀਜ਼ ਵਕੀਲਾਂ ਦਾ ਵੱਡਾ ਕਾਫਲਾ ਮੌਜੂਦ ਸੀ ।

For News, Views and Interviews contact : 905 666 4887

Leave a Reply

Your email address will not be published. Required fields are marked *