ਚੰਡੀਗੜ੍ਹ/ਭਾਰਤ ਨਿਊਜ਼ਲਾਈਨ ਬਿਊਰੋ:-ਰਾਜਪਾਲ ਪੰਜਾਬ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਲੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਤੇ ਕਰੀਬ 2 ਕਰੋੜ ਰੁਪਏ ਖ਼ਰਚ ਹੋਣਗੇ।

16 ਮਾਰਚ ਨੂੰ CM ਅਹੁਦੇ ਵਾਸਤੇ ਭਗਵੰਤ ਮਾਨ ਸਹੁੰ ਚੁੱਕਣਗੇ ਅਤੇ ਇਸ ਸਮਾਗਮ ‘ਤੇ ਕਰੀਬ 2 ਕਰੋੜ ਖ਼ਰਚ ਕੀਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਦੇ ਵਲੋਂ ਐਸਬੀਐਸ ਨਗਰ ਦੇ ਡੀਸੀ ਨੂੰ 2 ਕਰੋੜ ਰੁਪਏ ਖਰਚਣ ਦੀ ਮਨਜੂਰੀ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *