ਚੰਡੀਗੜ੍ਹ/ਭਾਰਤ ਨਿਊਜ਼ਲਾਈਨ ਬਿਊਰੋ:-ਭਾਰਤ ਦੇ ਮਨਪਸੰਦ ਪੋਟੈਟੋ ਚਿਪਸ ਬ੍ਰਾਂਡ ਲੇਜ ਨੇ ਉਪਭੋਗਤਾਵਾਂ ਦੇ ਲਈ ਇੱਕ ਹੋਰ ਲਲਚਾਉਣ ਵਾਲਾ ਮਿਰਚ-ਮਸਾਲੇਦਾਰ ਅਨੁਭਵ ਪੇਸ਼ ਕਰਦੇ ਹੋਏ ਲਿਜ ਸਿਜਲਿੰਗ ਹਾਟ ਨੂੰ ਬਜਾਰ ‘ਚ ਪੇਸ਼ ਕੀਤਾ ਹੈ।ਇਹ ਸਨੈਕਿੰਗ ਦਾ ਅਜਿਹਾ ਅਨੁਭਵ ਹੈ ਜਿਹੜਾ ਟੂ ਹਾਟ ਟੂ ਸਟਾਪ ਹੈ। ਦੁਨੀਆਂ ਭਰ ‘ਚ ਪਸੰਦੀਦਾ ਪਲੇਟਫਾਰਮ ਦੇ ਤੌਰ ‘ਤੇ ਆਪਣੀ ਸਾਖ ਬਣਾ ਚੁੱਕੇ ਲੇਜ ਦੇ ਫਲੇਮਿੰਗ ਹਾਟ ਯਾਨੀ ਲਿਜ ਸਿਜਿਲੰਗ ਹਾਟ ਨੇ ਹਾਊਸ ਆਫ ਲੇਜ ਦੇ ਖਜਾਨੇ ਤੋਂ ਹਾਟੇਸਟ ਚਿਪਸ ਨੂੰ ਲਗਾਤਾਰ ਪਸੰਦ ਕੀਤੇ ਜਾ ਰਹੇ ਚਿੱਲੀ ਫਲੇਵਰ ਦੇ ਮੇਲ ਦੇ ਨਾਲ ਪੇਸ਼ ਕੀਤਾ ਹੈ।
ਅੰਸ਼ੁਲ ਖੰਨਾ, ਸੀਨੀਅਰ ਡਾਇਰੈਕਟਰ ਅਤੇ ਕੈਟੇਗਿਰੀ ਹੈੱਡ ਟੂ ਫੂਡਸ, ਪੈਪਸੀਕੋ ਇੰਡੀਆ ਨੇ ਕਿਹਾ, ‘ਭਾਰਤੀ ਸਵਾਦ ਅਦਭੁਤ ਹੁੰਦੇ ਹਨ ਅਤੇ ਉਪਭੋਗਤਾਵਾਂ ਨੂੰ ਅਜਿਹੇ ਖਾਣ ਪੀਣ ਅਤੇ ਫਲੇਵਰ ਦੀ ਤਲਾਸ਼ ਰਹਿੰਦੀ ਹੈ ਜਿਹੜੀ ਉਨ੍ਹਾਂ ਨੂੰ ਅਦਭੁੱਤ ਅਨੁਭਵ ਦਵਾ ਸਕਣ।ਪੋਟੈਟੋ ਚਿਪਸ ਕੈਟੇਗਿਰੀ ‘ਚ ਮੋਹਰੀ ਹੋਣ ਦੇ ਨਾਤੇ ਅਸੀਂ ਦੁਨੀਆਂ ਭਰ ‘ਚ ਆਪਣੇ ਆਈਕਾਨਿਕ ਪਲੇਟਫਾਰਮ ਟੂ ਲੇਜ ਫਲੇਮਿੰਗ ਹਾਟ ਦੇ ਅਧਾਰ ‘ਤੇ ਲੇਜ ਸਿਜਿਲੰਗ ਹਾਟ ਨੂੰ ਪੇਸ਼ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ।
ਲੇਜ ਸਿਜਿਲੰਗ ਹਾਟ ਦੇਸ਼ ਭਰ ‘ਚ ਸਾਰੇ ਪ੍ਰਮੁੱਖ ਰਿਟੇਲ ਅਤੇ ਈ-ਕਾਮਰਸ ਪਲੇਟਫਾਰਮਾਂ ‘ਤੇ 10 ਅਤੇ 20 ਰੁਪਏ ਦੀ ਕੀਮਤ ‘ਚ ਉਪਲਬਧ ਹੈ।ਲੇਜ ਸਿਜਿਲੰਗ ਹਾਟ ਦੇ ਪ੍ਰਚਾਰ ਦੇ ਲਈ ਇੱਕ ਨਵਾਂ ਟੀਵੀਸੀ ਕੈਂਪੇਨ ਵਿਭਿੰਨ ਪਲੇਟਫਾਰਮਾਂ ‘ਤੇ ਜਾਰੀ ਕੀਤਾ ਗਿਆ ਹੈ, ਜਿਸ ‘ਚ ਲੇਜ ਦੇ ਬ੍ਰਾਂਡ ਅੰਬੈਸਡਰ ਅਤੇ ਬਾਲੀਵੁੱਡ ਸੂਪਰਸਟਾਰ ਰਣਬੀਰ ਕਪੂਰ ਅਤੇ ਮਸ਼ਹੂਰ ਅਦਾਕਾਰਾ ਰਾਧਿਕਾ ਮਦਾਨ ਹਨ।