ਚੰਡੀਗੜ੍ਹ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਸਰਕਾਰ ਵੱਲੋਂ ਸਾਈਬਰ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਜਾਰੀ ਕੀਤਾ 1930 ਟੋਲ ਫਰੀ ਨੰਬਰ। ਹਉਲ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਸਾਈਬਰ ਕਰਾਈਮ ਜਿਵੇਂ ਕਿ ਮੋਬਾਈਲ ਫੋਨ ਰਾਹੀ ਠੱਗੀ ਮਾਰਨਾ ਇੰਟਰਨੈਟ ਰਾਹੀ ਠੱਗੀ ਆਦਿ ਦੇ ਸ਼ਿਕਾਰ ਹੁਣ ਸਿੱਧੇ ਤੌਰ ਤੇ 1930 ਟੋਲ ਫਰੀ ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।