ਮੋਹਾਲੀ‍(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਐਸਐਸਪੀ ਵਿਵੇਕਸੀਲ ਸੋਨੀ, ਆਈ.ਪੀ.ਐਸ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਬਤੌਰ ਜਿਲਾ ਮੁਖੀ ਅਹੁਦਾ ਸੰਭਾਲਦਿਆਂ ਪਬਲਿਕ ਦੀ ਸਹੂਲਤ ਅਤੇ ਵਧੀਆ ਤਾਲਮੇਲ ਲਈ ਮੋਬਾਇਲ ਫੋਨ ਨੰਬਰ 77101 11901 ਜਾਰੀ ਕੀਤਾ ਗਿਆ ਹੈ, ਉਨਾਂ ਕਿਹਾ ਕਿ ਇਸ ਨੰਬਰ ‘ਤੇ ਕੋਈ ਵੀ ਲੋੜਵੰਦ ਵਿਅਕਤੀ ਕਿਸੇ ਪ੍ਰਕਾਰ ਦੀ ਪੁਲਿਸ ਸਹਾਇਤਾ ਲੈਣ ਲਈ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ।ਇਸੇ ਤਰ੍ਹਾਂ ਜਿਲ੍ਹਾ ਐਸ.ਏ.ਐਸ ਨਗਰ ਪੁਲਿਸ ਦੇ ਅਧਿਕਾਰੀ/ਕਰਮਚਾਰੀਆਂ ਦਾ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਆਮ ਨਾਗਰਿਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਨੂੰ ਹੇਠ ਦੇ ਵੀ ਮੋਬਾਇਲ ਫੋਨ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਆਮ ਪਬਲਿਕ ਨੂੰ ਸਬੰਧਤ ਜੀ.ਓਜ/ਐਸ.ਐਚ.ਓਜ ਨਾਲ ਰਾਬਤਾ ਕਾਇਮ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।ਉਨਾਂ ਕਿਹਾ ਕਿ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਇਨ੍ਹਾਂ ਨੰਬਰਾਂ ਨੂੰ 24 ਘੰਟੇ ਖੋਲ ਕੇ ਰੱਖਣਗੇ ਅਤੇ ਜਦੋਂ ਵੀ ਪਬਲਿਕ ਦੀ ਕੋਈ ਸ਼ਿਕਾਇਤ ਮਿਲਦੀ ਹੈ, ਉਸ ਦਾ ਤੁਰੰਤ ਐਕਸ਼ਨ ਲੈਂਦੇ ਹੋਏ ਨਿਪਟਾਰਾ ਕਰਨ ਦੇ ਜੁੰਮੇਵਾਰ ਹੋਣਗੇ ।ਸੰਪਰਕ ਨੰਬਰ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿੰਦਰਪਾਲ ਸਿੰਘ ਪੀਪੀਐਸ ਅਹੁਦਾ ਐਸ ਪੀ (ਹੈਡਕੁਆਟਰ) ਸੰਪਰਕ ਨੰਬਰ 7710111902, ਸ੍ਰੀ ਵਜ਼ੀਰ ਸਿੰਘ ਪੀਪੀਐਸ ਅਹੁਦਾ ਐਸ ਪੀ (ਇਨਵੈਸਟੀਗੇਸ਼ਨ) ਸੰਪਰਕ ਨੰਬਰ 7710111903, ਸ੍ਰੀ ਤਜਿੰਦਰ ਸਿੰਘ ਪੀਪੀਐਸ ਅਹੁਦਾ ਐਸ ਪੀ(ਪੀਬੀਆਈ) ਸੰਪਰਕ ਨੰਬਰ 7710111904, ਸ੍ਰੀ ਜਗਵਿੰਦਰ ਸਿੰਘ ਪੀਪੀਐਸ ਅਹੁਦਾ ਐਸ ਪੀ (ਸਿਟੀ) ਸੰਪਰਕ ਨੰਬਰ 7710111906, ਸ੍ਰੀ ਮਨਪ੍ਰੀਤ ਸਿੰਘ ਪੀਪੀਐਸ ਅਹੁਦਾ ਐਸਪੀ (ਰੂਲਰ) ਸੰਪਰਕ ਨੰਬਰ 7710111908, ਸ਼੍ਰੀ ਸੁਖਨਾਜ ਸਿੰਘ ਪੀਪੀਐਸ ਅਹੁਦਾ ਡੀ ਐੱਸ ਪੀ (ਐਸ ਡੀ ਸਿਟੀ-1) ਸੰਪਰਕ ਨੰਬਰ 7710111909, ਸ੍ਰੀ ਸੁਖਜੀਤ ਸਿੰਘ ਪੀਪੀਐਸ ਅਹੁਦਾ ਡੀ ਐੱਸ ਪੀ (ਐਸ ਡੀ ਸਿਟੀ-2) ਸੰਪਰਕ ਨੰਬਰ 7710111910, ਸ੍ਰੀ ਬਿਕਰਮਜੀਤ ਸਿੰਘ ਬਰਾੜ ਪੀਪੀਐਸ ਅਹੁਦਾ ਡੀ ਐਸ ਪੀ (ਐਸ ਡੀ ਖਰੜ-1) ਸੰਪਰਕ ਨੰਬਰ 7710111911, ਸ੍ਰੀ ਅਮਰਪ੍ਰੀਤ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ (ਐਸ ਡੀ ਖਰੜ-2) ਸੰਪਰਕ ਨੰਬਰ 7710111912, ਸ੍ਰੀ ਨਵਨੀਤ ਸਿੰਘ ਮਾਹਲ ਪੀ ਪੀ ਐਸ ਅਹੁਦਾ ਡੀ ਐਸ ਪੀ(ਐਸ ਡੀ ਜ਼ੀਰਕਪੁਰ) ਸੰਪਰਕ ਨੰਬਰ 7710111913, ਸ੍ਰੀ ਗੁਰਬਖਸ਼ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ (ਐਸ ਡੀ ਡੇਰਾਬੱਸੀ) ਸੰਪਰਕ ਨੰਬਰ 7710111914, ਸ੍ਰੀ ਮਨਬੀਰ ਸਿੰਘ ਪੀਪੀਐਸ ਅਹੁਦਾ ਡੀਐਸਪੀ (ਹੈਡਕੁਆਟਰ) ਸੰਪਰਕ ਨੰਬਰ 7710111916, ਸ੍ਰੀ ਕੁਲਜਿੰਦਰ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ(ਡਿਟੈਕਟਿਵ) ਸੰਪਰਕ ਨੰਬਰ 7710111917, ਸ੍ਰੀ ਸੁਰਿੰਦਰ ਮੋਹਨ ਪੀਪੀਐਸ ਅਹੁਦਾ ਡੀਐਸਪੀ (ਟਰੈਫਿਕ) ਸੰਪਰਕ ਨੰਬਰ 7710111918, ਸ੍ਰੀ ਮੋਹਿਤ ਕੁਮਾਰ ਸਿੰਗਲਾ ਪੀਪੀਐਸ ਅਹੁਦਾ ਡੀ ਐਸ ਪੀ (ਏਅਰਪੋਰਟ) ਸੰਪਰਕ ਨੰਬਰ 7710111919, ਸ੍ਰੀ ਕੁਲਦੀਪ ਸਿੰਘ ਪੀਪੀਐਸ ਅਹੁਦਾ ਡੀਐਸਪੀ (ਫਾਈਨਾਂਸ਼ੀਅਲ ਕ੍ਰਾਈਮ) ਸੰਪਰਕ ਨੰਬਰ 7710111920, ਸ਼੍ਰੀ ਗਣੇਸ਼ ਕੁਮਾਰ, ਪੀਪੀਐਸ ਅਹੁਦਾ ਡੀਐਸਪੀ (ਐਮਰਜੈਂਸੀ ਰਿਸਪਾਂਸ ਸਿਸਟਮ ਅਤੇ ਸੀਸੀਟੀਐਨਐਸ) ਸੰਪਰਕ ਨੰਬਰ 7710111922, ਸ਼੍ਰੀ ਰਾਹੁਲ ਭਾਰਦਵਾਜ, ਪੀਪੀਐਸ ਅਹੁਦਾ ਡੀਐਸਪੀ (ਨਾਰਕੋਟਿਕਸ) ਸੰਪਰਕ ਨੰਬਰ 7710111924, ਸ਼੍ਰੀ ਜਤਿੰਦਰ ਪਾਲ ਸਿੰਘ, ਪੀ.ਪੀ.ਐਸ ਅਹੁਦਾ ਡੀ ਐਸ ਪੀ (ਸਪੈ. ਬੀਆਰ. ਅਤੇ ਸੀਆਰ. ਇੰਟ) ਸਪੰਰਕ ਨੰਬਰ 7710111925, ਸ਼੍ਰੀ ਰਮਨਿੰਦਰ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਕਮਾਂਡ ਸੈਂਟਰ) ਸੰਪਰਕ ਨੰਬਰ 7710111927, ਸ਼੍ਰੀ ਜੋਗਿੰਦਰਪਾਲ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਹੋਮੀਸਾਈਡ ਐਂਡ ਫੋਰੈਂਸਿਕ) ਸੰਪਰਕ ਨੰਬਰ 7710111928, ਸ਼੍ਰੀ ਅਨਿਲ ਕੁਮਾਰ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਆਰਥਿਕ ਅਪਰਾਧ ਅਤੇ ਸਾਈਬਰ ਅਪਰਾਧ) ਸੰਪਰਕ ਨੰਬਰ 7710111930, ਸ਼੍ਰੀ ਮਹੇਸ਼ ਇੰਦਰ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਵਿਸ਼ੇਸ਼ ਅਪਰਾਧ) ਸੰਪਰਕ ਨੰਬਰ 7710111931, ਸ਼੍ਰੀ ਰਾਜੇਸ਼ ਕੁਮਾਰ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ ਸਾਈਬਰ ਕ੍ਰਾਈਮ ਅਤੇ ਫੋਰੈਂਸਿਕ) ਸੰਪਰਕ ਨੰਬਰ 7710111932, ਇੰਸਪੈਕਟਰ ਸ਼ਿਵਦੀਪ ਸਿੰਘ ਅਹੁਦਾ ਐਸਐਚਓ (ਪੀ.ਐਸ ਪੀਐਚ-1) ਸੰਪਰਕ ਨੰਬਰ 7710111935, ਇੰਸਪੈਕਟਰ ਨਵੀਨਪਾਲ ਸਿੰਘ ਅਹੁਦਾ ਐਸਐਚਓ (ਪੀ.ਐਸ ਮਟੌਰ) ਸੰਪਰਕ ਨੰਬਰ 7710111936, ਇੰਸਪੈਕਟਰ ਅਜੀਤਪਾਲ ਸਿੰਘ ਅਹੁਦਾ ਐਸਐਚਓ (ਪੀ.ਐਸ ਨਯਾਗਾਓ) ਸੰਪਰਕ ਨੰਬਰ 7710111937, ਐਸਆਈ ਅਜੀਤੇਸ਼ ਕੌਸ਼ਲ ਅਹੁਦਾ ਐਸਐਚਓ (ਪੀ.ਐਸ ਫੇਸ-8) ਸੰਪਰਕ ਨੰਬਰ 7710111939, ਐਸਆਈ ਗਗਨਦੀਪ ਸਿੰਘ ਅਹੁਦਾ ਐਸਐਚਓ (ਪੀ.ਐਸ ਫੇਸ-11) ਸੰਪਰਕ ਨੰਬਰ 7710111940, ਇੰਸਪੈਕਟਰ ਗੁਰਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਸੋਹਾਣਾ) ਸੰਪਰਕ ਨੰਬਰ 7710111941, ਐਲ/ਐਸਆਈ ਅਮਨਦੀਪ ਕੌਰ ਅਹੁਦਾ ਐਸਐਚਓ (ਪੀ.ਐਸ ਏਅਰਪੋਰਟ) ਸੰਪਰਕ ਨੰਬਰ 7710111942, ਐਸਆਈ ਅਜਾਇਬ ਸਿੰਘ ਅਹੁਦਾ ਐਸਐਚਓ (ਪੀ.ਐਸ ਸਦਰ ਖਰੜ) ਸੰਪਰਕ ਨੰਬਰ 7710111945, ਐਲ/ਐਸਆਈ ਬਲਜਿੰਦਰ ਕੌਰ ਅਹੁਦਾ ਐਸਐਚਓ (ਪੀ.ਐਸ ਘੜੂੰਆਂ) ਸੰਪਰਕ ਨੰਬਰ 7710111946, ਇੰਸਪੈਕਟਰ ਸਤਿੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਸਿਟੀ ਖਰੜ) ਸੰਪਰਕ ਨੰਬਰ 7710111948, ਇੰਸਪੈਕਟਰ ਸੁਨੀਲ ਕੁਮਾਰ ਅਹੁਦਾ ਐਸਐਚਓ (ਪੀ.ਐਸ ਬਲੌਂਗੀ) ਸੰਪਰਕ ਨੰਬਰ 7710111950, ਇੰਸਪੈਕਟਰ (ਐਲਆਰ) ਮਲਕੀਤ ਸਿੰਘ ਅਹੁਦਾ ਐਸਐਚਓ (ਸਦਰ ਕੁਰਾਲੀ) ਸੰਪਰਕ ਨੰਬਰ 7710111951, ਇੰਸਪੈਕਟਰ ਦੀਪਇੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਮਾਜਰੀ) ਸੰਪਰਕ ਨੰਬਰ 7710111953, ਇੰਸਪੈਕਟਰ ਵਿਨੋਦ ਕੁਮਾਰ ਅਹੁਦਾ ਐਸਐਚਓ (ਪੀ.ਐਸ ਸਿਟੀ ਕੁਰਾਲੀ) ਸੰਪਰਕ ਨੰਬਰ 7710111956, ਇੰਸਪੈਕਟਰ (ਐਲਆਰ) ਸਿਮਰਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਮੁੱਲਾਂਪੁਰ) ਸੰਪਰਕ ਨੰਬਰ 7710111957, ਇੰਸਪੈਕਟਰ ਕੁਲਬੀਰ ਸਿੰਘ ਅਹੁਦਾ ਐਸਐਚਓ (ਪੀ.ਐਸ ਡੇਰਾਬੱਸੀ) ਸੰਪਰਕ ਨੰਬਰ 7710111958, ਇੰਸਪੈਕਟਰ ਓਂਕਾਰ ਸਿੰਘ ਬਰਾੜ ਅਹੁਦਾ ਐਸਐਚਓ (ਪੀ.ਐਸ ਜ਼ੀਰਕਪੁਰ) ਸੰਪਰਕ ਨੰਬਰ 7710111959, ਇੰਸਪੈਕਟਰ ਜਤਿਨ ਕਪੂਰ ਅਹੁਦਾ ਐਸਐਚਓ (ਪੀ.ਐਸ ਢਕੋਲੀ) ਸੰਪਰਕ ਨੰਬਰ 7710111960 ਐਸਆਈ ਹਰਜਿੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਲਾਲੜੂ) ਸੰਪਰਕ ਨੰਬਰ 7710111962, ਇੰਸਪੈਕਟਰ ਕੁਲਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਹੰਡੇਸਰਾ) ਸੰਪਰਕ ਨੰਬਰ 7710111963, ਐਲ/ਐਸਆਈ ਅਮਨਦੀਪ ਕੌਰ ਅਹੁਦਾ ਐਸਐਚਓ (ਮਹਿਲਾ ਪੀ.ਐਸ) ਸੰਪਰਕ ਨੰਬਰ 7710111964, ਇੰਸੈਕਟਰ ਸੰਜੀਵ ਕੁਮਾਰ ਕੰਟਰੋਲ ਰੂਮ ਡੀ ਪੀ ਓ ਐਸ ਏ ਐਸ ਨਗਰ ਸੰਪਰਕ ਨੰਬਰ 7710111900 ਹੋਵੇਗਾ।

Leave a Reply

Your email address will not be published. Required fields are marked *