Skip to content
ਮੁਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਦਿਨ ਪ੍ਰਤੀ ਦਿਨ ਤੇਜ਼ ਰਫ਼ਤਾਰੀ ਕਾਰਨ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪਾਉਣ ਵਿੱਚ ਪੰਜਾਬ ਪੁਲਿਸ ਅਧਿਕਾਰੀ ਅਸਫ਼ਲ ਨਜ਼ਰ ਆਉਂਦੇ ਹਨ ਜਿਸ ਦੀ ਤਾਜ਼ਾ ਮਿਸਾਲ ਮੁਹਾਲੀ ਚੰਡੀਗੜ੍ਹ ਦੋ ਸਾਲਾਂ ਲਾਈਟਾਂ ਵੱਲ ਆਉਂਦੀ ਮੁੱਖ ਮਾਰਗ ਤੇ ਵੇਰਕਾ ਦੁੱਧ ਦੀ ਸਪਲਾਈ ਕਰਨ ਵਾਲਾ ਟਰੱਕ ਔਹ ਸੰਤੁਲਿਤ ਹੋ ਪਿੜ ਵਿਚ ਜਾ ਟਕਰਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਟੱਕਰ ਏਨੀ ਜ਼ਬਰਦਸਤ ਸੀ ਕਿ ਟੱਰਕ ਦੇ ਪੇੜ ਵਿਚ ਵਜਦਿਆ ਹੀ ਜ਼ਬਰਦਸਤ ਧਮਾਕਾ ਹੋਣ ਉਪਰੰਤ ਟਰੱਕ ਦੇ ਪਰਖੱਚੇ ਉੱਡ ਗਏ।