Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਸੈਕਟਰ 7 4 ਦੇ ਨਜ਼ਦੀਕ ਸ਼ਹੀਦ ਊਧਮ ਸਿੰਘ ਕਲੋਨੀ ਨਜ਼ਦੀਕ ਏਅਰਪੋਰਟ ਰੋਡ ਤੇ ਤੇਜ਼ ਰਫ਼ਤਾਰੀ ਦੀ ਬਲੀ ਚੜ੍ਹੀ ਇਕ ਪ੍ਰਵਾਸੀ ਮਜ਼ਦੂਰ। ਜੋ ਬਾਰਿਸ਼ ਕਾਰਨ ਫੁੱਟਪਾਥ ਤੇ ਬੈਠਾ ਸੀ ਨੂੰ ਜ਼ਿੰਦਗੀ ਇੱਕ ਤੇਜ਼ ਰਫ਼ਤਾਰ ਵਾਹਣ ਵੱਲੋਂ ਫੁੱਟਪਾਥ ਦੇ ਉਪਰ ਹੀ ਟੱਕਰ ਮਾਰੀ ਜਿਸ ਕਾਰਨ ਪ੍ਰਵਾਸੀ ਦੀ ਮੌਕੇ ਤੇ ਹੀ ਮੌਤ ਹੋ ਗਈ।