ਮੋਹਾਲੀ ਭਾਰਤ ਨਿਊਜ਼ਲਾਈਨ/ਬਿਊਰੋ:-ਮੁੱਖ ਮੰਤਰੀ ਪੰਜਾਬ ਅਤੇ ਪੰਚਾਇਤ ਮੰਤਰੀ ਪੰਜਾਬ ਦੇ ਨਜਾਇਜ਼ ਕਬਜ਼ੇ ਛੁਡਵਾਉਣ ਦੇ ਫੋਕੇ ਦਾਅਵਿਆਂ ਦੀ ਮੋਹਾਲੀ’ਚ ਨਿਕਲੀ ਹਵਾ। ਸਿਆਸੀ ਸ਼ਹਿ ਅਤੇ ਅਫ਼ਸਰਸ਼ਾਹੀ ਦੀ ਅਣਦੇਖੀ ਕਾਰਨ ਮੋਹਾਲੀ ਵਿੱਚ ਨਜਾਇਜ਼ ਕਬਜਿਆਂ ਦੀ ਭਰਮਾਰ ਦੇ ਜਲਦ ਹੋਣਗੇ ਵੱਡੇ ਖੁਲਾਸੇ।