Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਅੱਜ ਸਵੇਰ 7 ਵਜੇ ਤੋਂ ਮੋਹਾਲੀ ਤੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਜਦੋਂ ਇਹ ਛਾਪੇਮਾਰੀ ਹੋਈ ਉਸ ਵਕਤ ਵਿਧਾਇਕ ਕੁਲਵੰਤ ਸਿੰਘ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ। ਤਕਰੀਬਨ ਸ਼ਾਮੀ ਸਵ ਵਜੇ ਵਿਧਾਇਕ ਕੁਲਵੰਤ ਸਿੰਘ ਆਪਣੇ ਘਰ ਪਹੁੰਚੇ ਤਾਂ ਤੱਕ ਈਡੀ ਵੱਲੋਂ ਛਾਪੇਮਾਰੀ ਜਾ ਰਹੀ ਸੀ।