ਵਿਧਾਇਕ ਕੁਲਵੰਤ ਸਿੰਘ ਵੱਲੋਂ ਯਾਰਾਂ ਦਾ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਤਰਫੋਂ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਸੂਬੇ ਭਰ ਵਿੱਚ ਖੇਡਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਾਜਗਾਰ ਮਾਹੌਲ ਤਿਆਰ ਹੋ ਚੁੱਕਾ ਹੈ। ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਖੇਡ ਮੈਦਾਨ […]

ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਸੀਡੀਈ ਪ੍ਰੋਗਰਾਮ ਕਮ ਵਰਕਸ਼ਾਪ ਦਾ ਆਯੋਜਨ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਵੱਲੋਂ ‘‘ਪਟੀਰੀਗੌਇਡ ਅਤੇ ਜ਼ਾਇਗੋਮੈਟਿਕ ਇਮਪਲਾਂਟ”ਉੱਤੇ ਇੱਕ ਦਿਨ੍ਹਾਂ ਸੀਡੀਈ ਪ੍ਰੋਗਰਾਮ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ 150 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ।ਇਸ ਮੌਕੇ ਆਰਗੇਨਾਇਜ਼ਿੰਗ ਚੇਅਰਮੈਨ ਡਾ: ਸੰਦੀਪ ਗਰਗ ਅਤੇ ਕਾਨਫ਼ਰੰਸ […]

Pratham got Gold medal in Taekwando Championship

Chandigarh, Bharat Newsline: 1st open North, East and West Taekwondo championship were held at Gharwal Bhavan Sector 29, More than 250 participants from all over Punjab, Himachal, Chandigarh, Delhi, Haryana, UP totally 250 participated in the event.Participants from Chandigarh state stood frist, Haryana stood second and Punjab won the third position.Participants Pratham Sharma, Tejas, Raghav. […]

????खेड़ा वतन पंजाब दिया का आगाज ????खेलों में हिस्सा लेने आए बच्चों से बच्चों से लिया लेबर का काम

मोहाली (ब्यूरो) भारत न्यूज़लाइन:-सोमवार को मोहाली के सेक्टर 78 के स्पोर्ट्स कंपलेक्स में खेडा वतन पंजाब दियां के तहत जिला स्तरीय खेल मुकाबलों का आयोजन करवाया गया। इन गेम्स की शुरुआत पंजाब के खेल मंत्री गुरमीत सिंह मीत हेयर द्वारा करवाई गई। सुबह से ही खिलाड़ी स्पोर्ट्स स्टेडियम में एकत्र होना शुरू हो गए थे। […]

ਸੀਜੀਸੀ ਦੇ ਵਿਦਆਰਥੀਆਂ ਨੇ ਆਈਆਈਐੱਮ ਇੰਦੌਰ ਵਿਖੇ ਬੀ-ਪਲਾਨ ਚੈਂਪੀਅਨਸ਼ਿਪ ਜਿੱਤੀ

ਆਪਣੇ ਅਦਾਰੇ ਦਾ ਨਾਮ ਰੌਸ਼ਨ ਕਰਦਿਆਂ ਸੀਬੀਐੱਸਏ, ਸੀਜੀਸੀ ਲਾਂਡਰਾਂ ਦੇ ਤਿੰਨ ਵਿਿਦਆਰਥੀਆਂ ਵਾਲੀ ਟੀਮ ੳੱੁਨਤੀ ਨੇ ਆਈਆਈਐਮ ਇੰਦੌਰ ਵਿਖੇ ਕਰਵਾਈ 9ਵੀਂ ਅੰਤਰਰਾਸ਼ਟਰੀ ਬੀ-ਪਲਾਨ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ ਹੈ। ਸਤਿੰਦਰ, ਯੋਗੇਸ਼ ਕਪਿਲਾ ਅਤੇ ਮਨਪ੍ਰੀਤ ਸਿੰਘ, ਐਮਬੀਏ (ਸਾਲ ਦੂਜਾ) ਨੂੰ 25,000 ਰੁਪਏ ਦਾ ਨਕਦ ਇਨਾਮ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਵਿਿਦਆਰਥੀਆਂ ਵੱਲੋਂ ਪੋਰਟੇਬਲ ਕੈਟਲ […]

ਮੁੱਖ ਮੰਤਰੀ ਵੱਲੋਂ ਨਿੱਜੀ ਸੰਸਥਾਨ’ਚ ਡਰੋਨ ਹੱਬ ਦਾ ਉਦਘਾਟਨ

ਮੁਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ!-:-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀਆਂ ਚੋਣ ਸਭਾਵਾਂ ਦੌਰਾਨ ਪੰਜਾਬ ਦੀ ਜਨਤਾਂ ਨਾਲ ਵਾਅਦੇ ਨਹੀਂ ਗਰੰਟੀਆਂ ਦੇ ਐਲਾਨ ਕੀਤੇ ਸਨ।ਜਿਨ੍ਹਾਂ ਵਿਚੋਂ ਇਕ ਐਲਾਨ ਇਹ ਵੀ ਸੀ ਕਿ ਪੰਜਾਬ ਵਿਚ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ […]

ਰੋਜ਼ਾ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਅਗਾਜ਼

ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਬਿਹਤਰੀਨ ਸਿਨੇਮਾ ਅਤੇ ਸਿਨੇਮਾ ਉਦਯੋਗ ਵਿੱਚ ਮੌਜੂਦਾ ਰੁਝਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਜ਼ਿਲਾ ਮੁਹਾਲੀ ਦੇ ਪਿੰਡ ਘੜੂੰਆਂ ਵਿਖੇ ਦੋ ਰੋਜ਼ਾ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ। ਫ਼ਿਲਮ ਫੈਸਟੀਵਲ ਦੇ ਉਦਘਾਟਨੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। […]

ਲੇਜ ਨੇ ਭਾਰਤ ‘ਚ ਪੇਸ਼ ਕੀਤੀ ਸਿਜਲਿੰਗ ਹਾਟ ਰੇਂਜ

ਚੰਡੀਗੜ੍ਹ/ਭਾਰਤ ਨਿਊਜ਼ਲਾਈਨ ਬਿਊਰੋ:-ਭਾਰਤ ਦੇ ਮਨਪਸੰਦ ਪੋਟੈਟੋ ਚਿਪਸ ਬ੍ਰਾਂਡ ਲੇਜ ਨੇ ਉਪਭੋਗਤਾਵਾਂ ਦੇ ਲਈ ਇੱਕ ਹੋਰ ਲਲਚਾਉਣ ਵਾਲਾ ਮਿਰਚ-ਮਸਾਲੇਦਾਰ ਅਨੁਭਵ ਪੇਸ਼ ਕਰਦੇ ਹੋਏ ਲਿਜ ਸਿਜਲਿੰਗ ਹਾਟ ਨੂੰ ਬਜਾਰ ‘ਚ ਪੇਸ਼ ਕੀਤਾ ਹੈ।ਇਹ ਸਨੈਕਿੰਗ ਦਾ ਅਜਿਹਾ ਅਨੁਭਵ ਹੈ ਜਿਹੜਾ ਟੂ ਹਾਟ ਟੂ ਸਟਾਪ ਹੈ। ਦੁਨੀਆਂ ਭਰ ‘ਚ ਪਸੰਦੀਦਾ ਪਲੇਟਫਾਰਮ ਦੇ ਤੌਰ ‘ਤੇ ਆਪਣੀ ਸਾਖ ਬਣਾ ਚੁੱਕੇ ਲੇਜ […]

ਪੰਜ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹੈ ਪਿੰਡ ਖੇੜੀ ਸਾਹਿਬ ਦਾ ਅਗਾਂਹਵਧੂ ਕਿਸਾਨ- ਪਰਵਿੰਦਰ ਸਿੰਘ

ਸੰਗਰੂਰ, 16 ਸਤੰਬਰ: ਜ਼ਿਲ੍ਹੇ ਦੇ ਪਿੰਡ ਖੇੜੀ ਸਾਹਿਬ ਦਾ 28 ਸਾਲਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਸੰਧੂ ਪਿਛਲੇ ਪੰਜ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ ਤੇ ਹੋਰ ਕਿਸਾਨਾਂ ਨੂੰ ਵੀ ਇਸ ਲਈ ਜਾਗਰੂਕ ਕਰ ਰਿਹਾ ਹੈ। ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਾਮੇਤੀ ਵੱਲੋਂ ਯੂ ਼ਐਨ ਼ਈ […]