ਰੰਗਦਾਰੀ ਨਾ ਦੇਣ ਤੇ ਗਾਇਕ ਤੇ ਫਾਇਰਿੰਗ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਨੀਆਂ ਤਸਵੀਰਾਂ ਆਈਆਂ ਸਾਹਮਣੇ। ਆਏ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਰੰਗਦਾਰੀ ਲਈ ਧਮਕੀਆਂ ਭਰੀਆਂ ਕਾਲਾਂ ਕਰ ਰਹੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਐਸੇ ਲੜੀ ਤਹਿਤ ਦੇਰ ਰਾਤ ਮੋਹਾਲੀ ਦੇ ਸੈਕਟਰ […]

ਅਦਾਰੇ ਮੋਹਾਲੀ ਛੱਡਣ ਨੂੰ ਕਿਉਂ ਹੋ ਰਹੇ ਹਨ ਮਜਬੂਰ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਦਿਨ ਪ੍ਰਤੀ ਦਿਨ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਦੀਆਂ ਕਈ ਉਦਾਹਰਨਾਂ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਹਨ। ਆਲਮ ਇਥੋਂ ਤੱਕ ਖਰਾਬ ਹੋ ਚੁੱਕਾ ਹੈ ਕਿ ਮੋਹਾਲੀ ਦੇ ਕਈ ਪੁਰਾਣੇ ਅਦਾਰੇ ਆਪਣੇ ਕਾਰੋਬਾਰ ਛੱਡ ਦੂਸਰੇ ਸੂਬਿਆਂ ਵੱਲ ਜਾਣ ਨੂੰ ਮਜਬੂਰ ਹੋ ਚੁੱਕੇ ਹਨ। ਮੋਹਾਲੀ ਵਿੱਚ ਲੱਗੇ […]

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਮਿਲਕ ਪਲਾਂਟ ਦੇ ਮੈਨੇਜਰ ਕੋਲੋਂ ਨਕਦੀ, ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ, ਜਾਇਦਾਦ ਦੇ ਦਸਤਾਵੇਜ਼ ਬਰਾਮਦ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿਜੀਲੈਂਸ ਬਿਊਰੋ ਨੇ ਮਿਲਕ ਪਲਾਂਟ ਮੋਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਦੇ ਘਰੋਂ ਲੱਖਾਂ ਦੀ ਨਗਦੀ ਸਮੇਤ ਕਈ ਕੀਮਤੀ ਜਾਇਦਾਦਾਂ ਅਤੇ ਮਹਿੰਗਾ ਸਮਾਨ ਬਰਾਮਦ ਕੀਤਾ ਹੈ, ਜਿਸ ਨੂੰ ਮੰਗਲਵਾਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਮੋਹਾਲੀ ਦੀ ਅਦਾਲਤ ਨੇ ਅੱਜ ਅਗਲੇਰੀ ਜਾਂਚ […]

ਆਪ ਵਿਧਾਇਕ ਗੱਜਣ ਮਾਜਰਾ ਦੇ ਰਿਮਾਂਡ’ਚ 3 ਦਿਨਾਂ ਦਾ ਵਾਧਾ,ਹਕੁਮਤ ਦੇ ਇਸ਼ਾਰੇ ਤੇ ਮੋਹਾਲੀ ਪੁਲਿਸ ਵੱਲੋਂ ਮੀਡੀਆ ਨੂੰ ਕਵਰੇਜ ਤੋਂ ਰੋਕਿਆ..?

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਈਡੀ ਵੱਲੋਂ ਚਾਰ ਦਿਨ ਦੇ ਰਿਮਾਂਡ ਮੁੱਕਣ ਮਗਰੋਂ ਡਿਊਟੀ ਮੈਜਿਸਟਰੇਟ ਤੇ ਪੇਸ਼ ਕੀਤਾ ਗਿਆ। ਜਿੱਥੇ ਈਡੀ ਦੇ ਵਕੀਲਾਂ ਵੱਲੋਂ ਜ਼ਿਰਾ ਕਰਦੇ ਹੋਏ ਜਸਵੰਤ ਸਿੰਘ ਗੱਜਣ ਮਾਜਰਾ ਵਿਧਾਇਕ ਆਮ ਆਦਮੀ ਪਾਰਟੀ ਦੇ ਰਿਮਾਂਡ ਵਿੱਚ ਵਾਧਾ […]

Chandigarh University ਘੜੂਆਂ’ਚ 18 ਸਾਲਾ ਵਿਦਿਆਰਥੀ ਵੱਲੋਂ ਖੁਦਕੁਸ਼ੀ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ-: ਮੋਹਾਲੀ ਦੇ ਪਿੰਡ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫੇਰ ਵਿਵਾਦਾ ਕਾਰਨ ਆਈ ਸੁਰਖੀਆਂ ਵਿੱਚ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਐਸੀ ਦੇ ਵਿਦਿਆਰਥੀ ਜੋ ਪਸਚਿਮ ਬੰਗਾਲ ਦਾ ਰਹਿਣ ਵਾਲਾ ਹੈ ਵੱਲੋਂ ਹੋਸਟਲ ਵਿੱਚ ਫਾਹਾ ਲਾ ਕੇ ਕੀਤੀ ਗਈ ਆਪਣੇ ਜੀਵਨ ਲੀਲਾ ਸਮਾਪਤ। ਜਦੋਂ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਤਾ ਲੱਗਿਆ […]

ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਥਾਣਾ ਬਲੋਂਗੀ ਪੁਲਿਸ ਨੂੰ ਥਾਣਾ ਮੁਖੀ ਪੀਐਸ ਗਰੇਵਾਲ  ਦੀ ਅਗਵਾਈ ਵਿੱਚ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਵਿਅਕਤੀ  ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ […]

ਆਈਜ਼ ਸਮੇਤ ਮਹਿਲਾ ਕਾਬੂ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਥਾਣਾ ਬਲੋਂਗੀ ਪੁਲਿਸ ਨੂੰ ਥਾਣਾ ਮੁਖੀ ਪੀਐਸ ਗਰੇਵਾਲ ਦੀ ਦੀ ਅਗਵਾਈ ਵਿੱਚ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਮਹਿਲਾ ਨੂੰ ਜੋ ਬੜ ਮਾਜਰਾ ਤੋਂ ਬਲੋਂਗੀ ਵੱਲ ਆ ਰਹੀ ਸੀ ਨੂੰ […]

ਮੋਹਾਲੀ ਪਿੰਡ’ਤੋਂ ਚਿੱਟੇ ਸਮੇਤ ਪ੍ਰਵਾਸੀ ਜੋੜਾ ਕਾਬੂ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਥਾਣਾ ਫੇਜ਼ ਇੱਕ ਵੱਲੋਂ ਮੋਹਾਲੀ ਪਿੰਡ ਵਾਸੀ ਇੱਕ ਪ੍ਰਵਾਸੀ ਜੋੜੇ ਨੂੰ 12 ਗਰਾਮ ਚਿੱਟੇ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਐੱਸ ਐੱਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਜੋੜਾ ਪੁਪਿੰਦਰ ਕੁਮਾਰ ਉਰਫ ਪੂਪੀ ਤੇ ਉਸਦੀ ਘਰਵਾਲੀ ਗੁੰਜਨ ਨੂੰ 24 ਸਤੰਬਰ ਨੂੰ ਉਸ ਵੇਲੇ ਫੜਿਆ ਗਿਆ ਜਦੋਂ ਇਹ ਆਪਣੇ ਦੋ ਪਹੀਆ ਵਾਹਨ […]

ਬਰੈਂਡਡ ਕਪੜਿਆਂ ਦੇ ਨਾਂ ਤੇ ਨਕਲੀ ਕੱਪੜੇ ਵੇਚਣ ਵਾਲੀਆਂ ਦੁਕਾਨਾਂ ਤੇ ਰੈਡ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਫੇਸ ਸੱਤ ਦੇ ਮੁੱਖ ਮਾਰਕੀਟ ਵਿੱਚ ਅੱਜ ਨੇਤਰੀਕਾ ਪ੍ਰਾਈਵੇਟ ਕਸਲਟੈਸੀ ਵੱਲੋਂ ਪਹੁੰਚੇ ਸ਼ੇਖਰ ਦੀ ਅਗਵਾਈ ਵਿੱਚ ਥਾਣਾ ਮਟੌਰ ਪੁਲਸ ਨੂੰ ਨਾਲ ਲੈਕੇ ਲਵਾਈਸ ਤੇ ਕੈਲਵਿਨ ਕੈਲਿਨ ਦਾ ਨਕਲੀ ਮਰਦਾਨਾ ਕੱਪੜਾ ਰੱਖਣ ਤੇ ਵੇਚਣ ਵਾਲੀਆਂ ਦੀਆਂ ਦੁਕਾਨਾਂ ਤੇ ਰੈਡ ਕੀਤੀ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਵੱਲੋਂ ਪਹੁੰਚੇ ਸ਼ੇਖਰ ਨੇ […]