ਮਾਨ ਸਰਕਾਰ ਦੀ ਪੱਤਰਕਾਰਾਂ ਖਿਲਾਫ ਕੋਝੀ ਚਾਲ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ: ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਪੰਜਾਬ ਵਿਚ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਬੀਤ ਚਲਿਆ ਹੈ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਪੰਜਾਬ ਦੀ ਆਬੋ-ਹਵਾ ਇਸ ਕਦਰ ਵਿਗੜ ਚੁੱਕੀ ਹੈ ਕਿ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਆਏ ਦਿਨ ਪੰਜਾਬ ਵਿਚ ਰੋਜਾਨਾ ਕਤਲੇਆਮ ਲੁੱਟਾਂ-ਖੋਹਾਂ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਨਾਲ ਅਖ਼ਬਾਰਾਂ ਅਤੇ ਚੈਨਲਾਂ […]

ਟਾਏ ਗੰਨ ਨੇ ਮੋਹਾਲੀ ਪੁਲੀਸ ਨੂੰ ਪਾਈਆਂ ਭਾਜੜਾਂ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਦੇ ਘਰ ਦੇ ਨਜ਼ਦੀਕ ਵਿਅਕਤੀ ਨੂੰ ਪਿਸਤੌਲ ਦੇ ਨਾਲ ਕੁਝ ਇੰਜੈਕਸ਼ਨ ਮਿਲੇ ਜਿਸ ਦੀ ਸੂਚਨਾ ਉਸ ਵੱਲੋਂ ਸੋਹਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਭਾਰੀ ਪੁਲਿਸ ਬਲ ਪਹੁੰਚਿਆ ਅਤੇ ਸਮਾਨ ਨੂੰ ਜਦੋ ਆਪਣੇ ਕਬਜ਼ੇ ਵਿਚ ਲੈ ਕੇ ਛਾਣਬੀਣ […]

????ਕਾਂਗਰਸੀ ਪਰਿਵਾਰਾਂ ਤੇ ਇੱਕ ਵਾਰ ਫੇਰ ਗਰੀ ਆਪ ਪਾਰਟੀ ਦੀ ਗਾਜ਼???? ਕਾਂਗਰਸੀ ਪਰਿਵਾਰਾਂ ਨੂੰ ਬਿਜਲੀ ਨਾਂ ਦੇ ਕੇ ਕੀਤਾ ਜਾ ਰਹੀ ਹੈ ਸਿਆਸੀ ਬਦਲਾਖ਼ੋਰੀ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਟਰਾਈਸਿਟੀ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ ਮੁਹਾਲੀ ਵਾਸੀ। ਮੁਹਾਲੀ ਦੇ ਨਾਲ ਲੱਗਦੇ ਪਿੰਡ ਬੜਮਾਜਰਾ ਗ੍ਰੀਨ ਇੰਨਕਲੇਵ ਦੇ ਨੋਟ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਨਾਂ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਬਿਜਲੀ ਨਾ ਆਉਣ ਕਾਰਨ ਤੰਗ ਆਏ ਪਰਿਵਾਰਾਂ ਵੱਲੋਂ […]

Big Breaking… ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਅਸਲੀ ਜਾਂ ਨਕਲੀ ਜਾਂਚ ਜਾਰੀ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ ਲਾਈਨ:-ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ 7 ਮੁੱਖ ਮਾਰਗ ਤੇ ਥਾਣਾ ਮਟੌਰ ਪੁਲੀਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਥਾਣਾ ਮਟੌਰ ਪੁਲੀਸ ਵੱਲੋਂ ਚੈਕਿੰਗ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚੋਂ ਤਿੰਨ ਬੇਗ ਅਸਲੇ ਨਾਲ ਭਰੇ ਹੋਏ ਬਰਾਮਦ ਹੋਏ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਅਸਲਾ […]

ਜ਼ਿਲ੍ਹੇ ਵਿਚ 12-14 ਉਮਰ ਸਮੂਹ ਲਈ ਕੋਵਿਡ ਟੀਕਾਕਰਨ ਸ਼ੁਰੂ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ 12 ਤੋਂ 14 ਸਾਲ ਤਕ ਦੇ ਬੱਚਿਆਂ ਲਈ ਕੋਵਿਡ ਰੋਕੂ ਟੀਕਾਕਰਨ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜ਼ਿਲ੍ਹੇ ਵਿਚ 15 ਤੋਂ 18 ਸਾਲ ਤਕ ਦੇ ਬੱਚਿਆਂ ਲਈ ਟੀਕਾਕਰਨ ਪਹਿਲਾਂ ਹੀ ਜਾਰੀ ਹੈ ਤੇ ਹੁਣ 12 […]

ਮੋਹਾਲੀ ਗੋਲੀ ਕਾਂਡ’ਚ ਮੁਕੱਦਮਾ ਦਰਜ਼

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ ਬਿਊਰੋ:-ਬੀਤੇ ਸ਼ੁੱਕਰਵਾਰ ਦੇਰ ਰਾਤ ਨਿਜੀ ਹੋਟਲ ਦੇ ਮਾਲਕ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਹਰਪ੍ਰੀਤ ਸਿੰਘ ਅਨੁਸਾਰ ਉਹਨਾਂ ਦੇ ਹੋਟਲ ਸਟਾਫ ਨੂੰ ਇਕ ਧਮਕੀ ਭਰੇ ਫੋਨ ਆਇਆ ਜਿਸ ਤੇ ਉਨ੍ਹਾਂ ਕੋਲੋ 40 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਰੋਟੀ ਮੰਗਣ ਵਾਲਾ ਆਪਣੇ ਆਪ […]

ਅਜਾਦੀ ਪਰਵਾਨਿਆਂ ਦਾ ਮਜ਼ਾਕ ਸਹਿਣ ਨਹੀਂ ਕਰਾਂਗੇ – ਖਾਲਸਾ

ਸੰਗਰੂਰ 13 ਨਵੰਬਰ – ਬਦ-ਜ਼ੁਬਾਨੀ ਲਈ ਮਸ਼ਹੂਰ ਫ਼ਿਲਮੀ ਅਦਾਕਾਰਾ ਕੰਗਨਾ ਰਿਨੌਤ ਪਿਛਲੇ ਦਿਨੀ ਉਸਨੂੰ ਮਿਲੇ ਪਦਮ ਸ੍ਰੀ ਐਵਾਰਡ ਨੂੰ ਲੈਕੇ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਸਨੇ 2014 “ਚ ਕੇਂਦਰ ਦੀ ਭਾਜਪਾ ਸਰਕਾਰ ਬਣਨ ਉਪਰੰਤ ਇੱਕ ਬਿਆਨ ਦਿੰਦਿਆ ਕਿਹਾ ਸੀ ਕਿ ਦੇਸ਼ ਨੂੰ ਆਜ਼ਾਦੀ ਤਾਂ ਹੁਣ ਮਿਲੀ ਹੈ 1947 ਵਿੱਚ ਤਾਂ […]