ਮੈਰੀਟਰੀਅਸ ਸਕੂਲ ਅਧਿਆਪਕ 8 ਦਸੰਬਰ ਨੂੰ ਕਰਨਗੇ।ਨਵਜੋਤ ਸਿਧੂ ਦੇ ਘਰ ਦਾ ਕਰਨਗੇ ਘਿਰਾਓ
ਚੰਡੀਗੜ- ਮੈਰੀਟੋਰੀਅਸ ਸਕੂਲਜ ਅਧਿਆਪਕ ਯੂਨੀਅਨ , ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਦੇਰ ਸਾਮ ਨੂੰ ਹੋਈ । ਜਿਸ ਵਿੱਚ ਯੂਨੀਅਨ ਨੇ 2018 ਦੇ ਨੋਟੀਫਕਿੇਸਨ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਵਿਖੇ […]