2022 ਦੀਆਂ ਚੌਣਾਂ ਤੋਂ ਪਹਿਲਾਂ ਸਿੱਧੂ ਮਾਰੇ ਚੀਕਾਂ
ਪੰਜਾਬ ਦੀਆਂ ਬਰੂਹਾਂ ‘ਤੇ 2022 ਦੀ ਵਿਧਾਨ ਸਭਾ ਚੋਣਾਂ ਆ ਖੜੀਆਂ ਹਨ। ਇਸ ਵੇਲੇ ਪੰਜਾਬ ਨੂੰ ਸਮਝਣ ਲਈ ਦੋ ਨਜ਼ਰਾਂ ਦੀ ਤਾਕਤ ਚਾਹੀਦੀ ਹੈ। ਪਹਿਲੀ ਨਜ਼ਰ ਜੋ ਪੰਜਾਬ ਵਲੋਂ ਦਿੱਲ਼ੀ ਦੀਆਂ ਸਰਹੱਦਾਂ ਤੇ ਅਨਪੜ੍ਹ ਆਖੇ ਜਾਂਦੇ ਕਿਸਾਨਾਂ ਵਲੋਂ ਸਭ ਤੋਂ ਵੱਧ ਸਮਝਦਾਰੀ ਦਿਖਾਉਂਦੇ ਹੋਏ ਆਪਣੀ ਹੋਂਦ ਦੀ ਲੜਾਈ ਛੇੜ ਰੱਖੀ ਹੈ। ਦੂਸਰੀ ਨਜ਼ਰ ਜੋ ਬਹੁਤ […]