ਕੌਂਸਲਰਾਂ ਨੇ ਤੀਜ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ੀਲਾਨ:- ਅੱਜ ਹਰਿਆਲੀ ਤੀਜ ਦਾ ਆਯੋਜਨ ਮੋਹਾਲੀ ਦੇ ਇੱਕ ਨਿੱਜੀ ਥਾਂ ਤੇ ਕੀਤਾ ਗਿਆ ਜਿਸ ਵਿੱਚ ਮੋਹਾਲੀ ਦੀਆਂ ਕਈ ਕੌਂਸਲਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਹਰਿਆਵਲ ਤੀਜ ਦਾ ਤਿਹਾਰ ਮਨਾਇਆ ਗਿਆl  ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਫੇਸ ਪੰਜ ਤੋਂ ਕੌਂਸਲਰ ਸ਼੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਤੀਜ ਦਾ ਤਿਹਾਰ […]

ਮੋਹਾਲੀ’ਚ ਵਿਧਾਇਕ ਕੁਲਵੰਤ ਸਿੰਘ ਵੱਲੋਂ ਓਪਨ ਜਿੰਮ ਦਾ ਉਦਘਾਟਨ

ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ :-ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ-ਇੱਕ ਕਰਕੇ ਵਿਕਾਸ ਦੇ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਹ ਗੱਲ ਮੋਹਾਲੀ ਦੇ ਸੈਕਟਰ- 89 ਦੇ ਪਾਰਕ ਦੇ ਵਿੱਚ-ਓਪਨ ਜਿਮ- ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ‘ਕੁਲਵੰਤ ਸਿੰਘ ਨੇ ਕਹੀ। […]

श्रीराम इमीग्रेसन ओवरसिस के कार्यो की वीजा लेने वालोंने की सराहना

मोहाली (मनीष शंकर) भारत :-अधिकांश तौर पर देखा जाता है कि डाॅलर की चमक को लेकर जहां लोगों को विदेश भेजने के लिए कई नामी इमीग्रेसन कंपनियों के एक नहीं बल्कि कई कार्यालय खुले होते हैं, लेकिन हमारी इमीग्रेसन कंपनी का एक ही मुख्यालय है और किसी अन्य शहर में कोई सब आॅफिस नहीं है, […]

ਸੀ ਜੀ ਸੀ ਝੰਜੇੜੀ ਵੱਲੋਂ ਔਰਤਾਂ ਦੀ ਸਵੱਛਤਾ ਵੱਲ ਨਵੇਕਲਾ ਸਕੂਲਾਂ ਅਤੇ ਧਰਮਸ਼ਾਲਾਵਾਂ’ਚ ਨੈਪਕਿਨ ਮਸ਼ੀਨਾਂ ਲਗਾਈਆਂ

ਮੋਹਾਲੀ( ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਵਾਤਾਵਰਨ ਸੁਰੱਖਿਆ ਅਤੇ ਵਿਦਿਆਰਥਣਾਂ ਤੇ ਪੇਂਡੂ ਖੇਤਰਾਂ ਵਿਚ ਰਹਿੰਦੀਆਂ ਔਰਤਾਂ ਦੀ ਨਿੱਜੀ ਸਫ਼ਾਈ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਮੈਨੇਜਮੈਂਟ ਵੱਲੋਂ ਕੈਂਪਸ ਦੇ ਆਸ ਪਾਸ ਦੇ ਪਿੰਡਾਂ ਵਿਚ ਨੈਪਕਿਨ ਮਸ਼ੀਨਾਂ ਲਗਾਈਆਂ ਗਈਆਂ ਹਨ। ਬਿਸਮਨ ਧਾਲੀਵਾਲ ਦੀ ਅਗਵਾਈ ਹੇਠ […]

ਰਿਆਤ-ਬਾਹਰਾ ਯੂਨੀਵਰਸਿਟੀ’ਚ ਮਨਾਇਆ ਲੋਹੜੀ ਦਾ ਤਿਉਹਾਰ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਪੂਰੇ ਜੋਸ਼, ਆਨੰਦ ਅਤੇ ਵਧਾਈਆਂ ਦੇ ਮਾਹੌਲ ਵਿੱਚ ਮਨਾਇਆ ਗਿਆ।      ਇਸ ਲੋਹੜੀ ਦੇ ਤਿਉਹਾਰ ਮੌਕੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ  ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ […]

ਦਿਵਮ ਪਾਠਕ ਨੇ ਫੈਸ਼ਨ ਆਈਕਨ ਦਾ ਖਿਤਾਬ ਜਿੱਤਿਆ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸਟੈਪ ਟੂ ਸਟੈਪ ਵੱਲੋ ਕਰਵਾਏ ਗਏ ਵੱਖ-ਵੱਖ ਬੱਚਿਆਂ ਦੇ ਫੈਸ਼ਨ ਸ਼ੋਅ ਮੁਕਾਬਲੇ ਵਿੱਚ ਦਿਵਮ ਪਾਠਕ ਨੇ ਮਾਡਲਿੰਗ ਮੁਕਾਬਲੇ ਵਿੱਚ ਭਾਰਤ ਦੇ ਸੁਪਰ ਮਾਡਲ, ਜੂਨੀਅਰ ਮਿਸਟਰ ਅਤੇ ਮਿਸ ਵਿੱਚ ਪਹਿਲੇ ਰਨਰ ਅਪ ਅਤੇ ਫੈਸ਼ਨ ਆਈਕਨ ਦਾ ਖਿਤਾਬ ਜਿੱਤਿਆ ਹੈ। ਪਿੰਜੌਰ ਦਾ ਰਹਿਣ ਵਾਲਾ ਦਿਵਮ ਹਿਮਾਚਲ ਦੇ ਪਰਵਾਣੂ ਦੇ ਇੱਕ ਸਕੂਲ ਵਿੱਚ ਚੌਥੀ […]

ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਸੀਡੀਈ ਪ੍ਰੋਗਰਾਮ ਕਮ ਵਰਕਸ਼ਾਪ ਦਾ ਆਯੋਜਨ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਵੱਲੋਂ ‘‘ਪਟੀਰੀਗੌਇਡ ਅਤੇ ਜ਼ਾਇਗੋਮੈਟਿਕ ਇਮਪਲਾਂਟ”ਉੱਤੇ ਇੱਕ ਦਿਨ੍ਹਾਂ ਸੀਡੀਈ ਪ੍ਰੋਗਰਾਮ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ 150 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ।ਇਸ ਮੌਕੇ ਆਰਗੇਨਾਇਜ਼ਿੰਗ ਚੇਅਰਮੈਨ ਡਾ: ਸੰਦੀਪ ਗਰਗ ਅਤੇ ਕਾਨਫ਼ਰੰਸ […]

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਰੇਡੀਓਲੋਜੀ ਵਿੱਚ ਮੌਕਿਆਂ ਤੇ ਇੰਟਰੈਕਟਿਵ ਸੈਸ਼ਨ ਦਾ ਆਯੋਜਨ

ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ (ਯੂ.ਐੱਸ.ਏ.ਐੱਚ.ਐੱਸ.) ਦੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਵੱਲੋਂ ‘ਰੇਡੀਓਲੋਜੀ ਵਿੱਚ ਮੌਕਿਆਂ ਉੱਤੇ’ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ: ਹਰਨੂਰ ਸਿੰਘ, ਟੈਕਸਾਸ ਯੂਨੀਵਰਸਿਟੀ, ਯੂਐਸਏ ਵਿੱਚ ਕੰਸਲਟੈਂਟ ਰੇਡੀਓਲੋਜਿਸਟ ਅਤੇ ਆਰਏਡੀ-ਏਆਈਡੀ ਅੰਤਰਰਾਸ਼ਟਰੀ- ਭਾਰਤ ਦੇ ਕਨਵੀਨਰ ਦੁਆਰਾ ਰੇਡੀਓਲੋਜੀ ਦੇ […]

Chandigarh University ਘੜੂਆਂ’ਚ 18 ਸਾਲਾ ਵਿਦਿਆਰਥੀ ਵੱਲੋਂ ਖੁਦਕੁਸ਼ੀ

ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ-: ਮੋਹਾਲੀ ਦੇ ਪਿੰਡ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫੇਰ ਵਿਵਾਦਾ ਕਾਰਨ ਆਈ ਸੁਰਖੀਆਂ ਵਿੱਚ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਐਸੀ ਦੇ ਵਿਦਿਆਰਥੀ ਜੋ ਪਸਚਿਮ ਬੰਗਾਲ ਦਾ ਰਹਿਣ ਵਾਲਾ ਹੈ ਵੱਲੋਂ ਹੋਸਟਲ ਵਿੱਚ ਫਾਹਾ ਲਾ ਕੇ ਕੀਤੀ ਗਈ ਆਪਣੇ ਜੀਵਨ ਲੀਲਾ ਸਮਾਪਤ। ਜਦੋਂ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਤਾ ਲੱਗਿਆ […]

ਮੋਹਾਲੀ ਅਤੇ ਕੈਲੋਂ ਦੀਆਂ ਧੀਆਂ ਨੂੰ ਜੱਜ ਬਨਣ ਤੇ ਪਰਵਿੰਦਰ ਸੋਹਾਣਾ ਨੇ ਕੀਤਾ ਸਨਮਾਨਿਤ

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪੀ.ਸੀ.ਐਸ. ਜੁਡੀਸ਼ੀਅਲ ਦੇ ਨਤੀਜੇ ਆਉਣ ਉਪਰੰਤ ਪਿੰਡ ਕੈਲੋਂ ਅਤੇ ਮੋਹਾਲੀ ਦੇ ਫੇਜ਼-1 ਦੀਆਂ ਦੋ ਬੱਚੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਇਸ ਮੌਕੇ ਵਿਸ਼ੇਸ਼ […]