ਜਨਤਾ ਲੈਂਡ ਪ੍ਰਮੋਟਰ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੀ ਕਵਾਇਦ ਜਾਰੀ
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ :-ਮੋਹਾਲੀ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਸਾਬਕਾ ਕੌਂਸਲਰ ਫੂਲਰਾਜ ਸਿੰਘ ਦੀ ਪ੍ਰੇਰਨਾ ਸਦਕਾ ਅੱਜ ਸੈਕਟਰ 90 -91 ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਲਈ ਪੌਦੇ ਲਗਾਏ ਗਏ, ਇਹ ਪੌਦੇ ਵਿਸ਼ੇਸ਼ ਤੌਰ ਤੇ ਜੇ.ਐਲ.ਪੀ.ਐਲ. ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਦੇ […]
ਦਿਵਮ ਪਾਠਕ ਨੇ ਫੈਸ਼ਨ ਆਈਕਨ ਦਾ ਖਿਤਾਬ ਜਿੱਤਿਆ
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸਟੈਪ ਟੂ ਸਟੈਪ ਵੱਲੋ ਕਰਵਾਏ ਗਏ ਵੱਖ-ਵੱਖ ਬੱਚਿਆਂ ਦੇ ਫੈਸ਼ਨ ਸ਼ੋਅ ਮੁਕਾਬਲੇ ਵਿੱਚ ਦਿਵਮ ਪਾਠਕ ਨੇ ਮਾਡਲਿੰਗ ਮੁਕਾਬਲੇ ਵਿੱਚ ਭਾਰਤ ਦੇ ਸੁਪਰ ਮਾਡਲ, ਜੂਨੀਅਰ ਮਿਸਟਰ ਅਤੇ ਮਿਸ ਵਿੱਚ ਪਹਿਲੇ ਰਨਰ ਅਪ ਅਤੇ ਫੈਸ਼ਨ ਆਈਕਨ ਦਾ ਖਿਤਾਬ ਜਿੱਤਿਆ ਹੈ। ਪਿੰਜੌਰ ਦਾ ਰਹਿਣ ਵਾਲਾ ਦਿਵਮ ਹਿਮਾਚਲ ਦੇ ਪਰਵਾਣੂ ਦੇ ਇੱਕ ਸਕੂਲ ਵਿੱਚ ਚੌਥੀ […]
ਲਾਰਡ ਪੈਟਰਿਕ ਵਲੋਂ ਮੋਹਾਲੀ ਵਿੱਚ ਪਹਿਲਾ ਫਰੈਂਚਾਇਜ਼ੀ ਆਊਟਲੈਟ ਖੋਲ੍ਹਿਆ
ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਲਾਰਡ ਪੈਟ੍ਰਿਕ – ਹਾਊਸ ਆਫ ਲਾ ਪਿਨੋਜ਼ ਪੀਜ਼ਾ ਪ੍ਰੀਮੀਅਮ ਬਰਗਰ ਐਂਡ ਕੈਫੇ ਨੇ ਆਪਣਾ ਪਹਿਲਾ ਫਰੈਂਚਾਇਜ਼ੀ ਆਊਟਲੈਟ ਖੋਲ੍ਹ ਕੇ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਇਹ ਫਰੈਂਚਾਇਜ਼ੀ ਆਊਟਲੈਟ ਸੈਕਟਰ 78, ਮੋਹਾਲੀ ਤੋਂ ਸ਼ੁਰੂ ਕੀਤਾ ਗਿਆ ਹੈ। ਇਹ ਐਲਾਨ ਸਨਮ ਕਪੂਰ, ਮੈਨੇਜਿੰਗ ਡਾਇਰੈਕਟਰ, ਲਾਰਡ ਪੈਟ੍ਰਿਕ – ਹਾਊਸ ਆਫ ਲਾ ਪਿਨੋਜ਼ ਪੀਜ਼ਾ ਪ੍ਰੀਮੀਅਮ […]
Pratham got Gold medal in Taekwando Championship
Chandigarh, Bharat Newsline: 1st open North, East and West Taekwondo championship were held at Gharwal Bhavan Sector 29, More than 250 participants from all over Punjab, Himachal, Chandigarh, Delhi, Haryana, UP totally 250 participated in the event.Participants from Chandigarh state stood frist, Haryana stood second and Punjab won the third position.Participants Pratham Sharma, Tejas, Raghav. […]
ਮਾਰਕੀਟ ਦੀ ਪਾਰਕਿੰਗ ਵਿਚ ਪਾਈਪਾਂ ਪਾਉਣ ਦਾ ਕੰਮ ਸ਼ੁਰੂ:ਮੇਅਰ ਜੀਤੀ ਸਿੱਧੂ
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਫੇਜ਼ 5 ਵਿਚ ਸਭ ਤੋਂ ਖਸਤਾਹਾਲ ਮਾਰਕੀਟ ਦੀ ਪਾਰਕਿੰਗ ਦੀ ਹਾਲਤ ਵਿੱਚ ਜ਼ਬਰਦਸਤ ਸੁਧਾਰ ਹੋਣ ਜਾ ਰਿਹਾ ਹੈ। ਇਸ ਮਾਰਕੀਟ ਦੀ ਪਾਰਕਿੰਗ ਨੂੰ ਪੂਰੀ ਤਰ੍ਹ ਪੁੱਟ ਕੇ ਇੱਥੇ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਰੋਡ ਗਲੀਆਂ ਵੀ ਬਣਾਈਆਂ ਜਾ ਰਹੀਆਂ ਹਨ। ਆਉਂਦੇ […]
ਫਿਨਕੇਅਰ ਸਮਾਲ ਫਾਈਨਾਂਸ ਬੈਂਕ ਨੇ ਮੋਹਾਲੀ’ਚ ਖੋਲ੍ਹੀ ਪਹਿਲੀ ਸ਼ਾਖਾ
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਫਿਨਕੇਅਰ ਸਮਾਲ ਫਾਈਨਾਂਸ ਬੈਂਕ, ਇੱਕ ਡਿਜੀਟਲ-ਪਹਿਲੇ ਤੇਜ਼ੀ ਨਾਲ ਵਧ ਰਹੇ ਛੋਟੇ ਵਿੱਤ ਬੈਂਕ ਨੇ ਮੋਹਾਲੀ ਵਿੱਚ ਆਪਣੀ ਪਹਿਲੀ ਸ਼ਾਖਾ ਦਾ ਉਦਘਾਟਨ ਕੀਤਾ। ਬੈਂਕ ਆਪਣੀ ਉੱਨਤ ਤਕਨਾਲੋਜੀ, ਵਧੀਆ-ਵਿੱਚ-ਸ਼੍ਰੇਣੀ ਦੇ ਉਤਪਾਦਾਂ ਅਤੇ ਸੇਵਾਵਾਂ ਅਤੇ ਸਮਰੱਥ ਕਰਮਚਾਰੀਆਂ ਦੁਆਰਾ ਸਮਰਥਤ ਸਮਾਰਟ ਬੈਂਕਿੰਗ ਅਨੁਭਵ ਦੀ ਪੇਸ਼ਕਸ਼ ਕਰਕੇ ਵੱਖ-ਵੱਖ ਗਾਹਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ […]
ਡਿਪਟੀ ਮੇਅਰ ਮੁਹਾਲੀ ਕੁਲਜੀਤ ਬੇਦੀ ਨੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹੀ
ਮੋਹਾਲੀ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਹਾਸਲ ਕਰ ਕੇ ਪੰਜਾਬ ਦੇ ਪ੍ਰਾਇਮਰੀ ਸਕੂਲ ਸਿਸਟਮ ਉੱਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਖਾਸ ਤੌਰ ਤੇ ਉਹ ਪ੍ਰਾਇਮਰੀ ਸਕੂਲ, ਜਿੱਥੋਂ ਬੱਚਿਆਂ ਦਾ ਸਿੱਖਿਆ ਪ੍ਰਤੀ ਮੁੱਢ ਬੱਝਦਾ ਹੈ, ਦੀ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਲੈ […]
ਸੁਪਾਰੀ ਲੈ ਕੇ ਕਤਲ ਕਰਨ ਵਾਲਿਆ ਦਾ ਪਰਦਾਫਾਸ਼
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 07:01-2022 ਦੀ ਰਾਤ ਨੂੰ ਵਕਤ ਕਰੀਬ 11:10 ਨੂੰ ਤਿੰਨ ਨਾ-ਮਾਲੂਮ ਨਕਾਬਪੋਸ਼ ਨੌਜਵਾਨ ਪੋਲੋ ਕਾਰ ਵਿੱਚ ਸਵਾਰ ਹੋ ਕੇ ਅਵਧ ਰੈਸਟੋਰੈਂਟ ਖਰੜ ਦੇ ਬਾਹਰ ਆਏ। ਜਿੱਥੇ ਕਮੇਸ਼ ਕੁਮਾਰ ਪੁੱਤਰ ਨਿਰਮਲ ਸਿੰਘ ਦੇ ਕਾਰ […]
ਪੰਜਾਬੀ ਗਾਇਕਾ ਮਨਿੰਦਰ ਦਿਓਲ ਨੇ ਕੈਲੇਫੋਰਨੀਆਂ ‘ਚ ਸੁੰਦਰਤਾ ਮੁਕਾਬਲੇ ਵਿੱਚ ਕੀਤਾ ਟਾੱਪ
ਚੰਡੀਗਡ਼੍ਹ (ਬਿਊਰੋ) ਭਾਰਤ ਨਿਊਜ਼ਲਾਈਨ:-ਪੰਜਾਬ ਦੀ ਪਹਿਲੀ ਪੰਜਾਬੀ ਗਾਇਕਾ ਮਨਿੰਦਰ ਦਿਓਲ ਕੈਲੇਫੋਰਨੀਆਂ ਵਿਖੇ ਕਰਵਾਏ ਗਏ ਸੁੰਦਰਤਾ ਮੁਕਾਬਲੇ ਵਿੱਚ ਟਾਪ ਮਾਡਲ ਦੀ ਸ਼੍ਰੇਣੀ ਵਿੱਚ ਨਾਮਜ਼ਦ ਹੋਈ। ਪੰਜਾਬ ਦੀ ਗਾਇਕਾ ਮਨਿੰਦਰ ਦਿਓਲ ਨੇ ਕੈਲੇਫੋਰਨੀਆਂ ਦੇ ਸ਼ਹਿਰ ਫਰੀਮੌਂਟ ਵਿਖੇ ‘ਮਿਸ ਯੂਨੀਵਰਸ ਹਰਨਾਜ਼ ਸੰਧੂ’ ਦੇ ‘ਮੀਟ ਐਂਡ ਗਰੀਟ’ ਪ੍ਰੋਗਰਾਮ ਵਿੱਚ ਟਾੱਪ ਮਾਡਲ ਵਜੋਂ ਸ਼ਿਰਕਤ ਕੀਤੀ ਜਿਸ ਵਿੱਚ ਕਿ ਖਰਡ਼ ਨਿਵਾਸੀ […]
ਇੰਟਰਨੈਸ਼ਨਲ ਯੋਗਾ ਡੇ ਤੇ ਪੈਰਾਗੋਨ ਸਕੂਲ ਵਿੱਚ ਸਵੇਰੇ 5 ਵਜੇ 5 ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਲਿਆ ਹਿਸਾ
ਵਾਈਸ ਪ੍ਰਿੰਸੀਪਲ ਅਮ੍ਰਿਤਪਾਲ ਕੌਰ , ਐਨਸੀਸੀ ਕੈਡਿਟ ਮਨਵੀਰ ਜੱਸੋਵਾਲ , ਯੋਗਾ ਇੰਸਟ੍ਰੈਕਟਰ ਮੁਕੇਸ਼ ਕੁਮਾਰ ਦੱਸੇ ਯੋਗਾ ਦੇ ਫਾਇਦੇ ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਮੋਹਾਲੀ ਦੇ ਸੈਕਟਰ 71 ਵਿਚ ਪੈਰਾਗੋਨ ਸੀ ਸੇ ਸਕੂਲ ਵਿੱਚ ਅੱਜ ਇੰਟਰਨੈਸ਼ਨਲ ਯੋਗਾ ਡੇ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਜ਼ ਵਿੱਚ ਮੋਹਾਲੀ ਦੇ 5 ਨਾਮਵਰ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿਸਾ […]